Showing posts with label She could not find a thing. Show all posts
Showing posts with label She could not find a thing. Show all posts

Jul 23, 2017

boy in the Metro train was picking up his photos from the girls ਲੜਕੀਆਂ ਦੀਆਂ ਫੋਟੋਆਂ ਖਿਚਦਾ ਕਾਬੂ


A boy in the Metro train was picking up his photos from the girls. People looked at and insulted the boy. The boy bowed with shame of the boy. She could not find a thing. He was feeling very ashamed. 
ਮੈਟਰੋ ਟ੍ਰੇਨ ਵਿੱਚ ਇਕ ਲੜਕਾ, ਲੜਕੀਆਂ ਤੋਂ ਚੋਰੀ ਉਹਨਾਂ ਦੀਆਂ ਫੋਟੋਆਂ ਖਿਚ ਰਿਹਾ ਸੀ।  ਲੋਕਾਂ ਨੈ ਦੇਖ ਲਿਆ ਅਤੇ ਉਸ ਲੜਕੇ ਦੀ ਬਹੁਤ ਬੇਇਜਤੀ ਕੀਤੀ।  ਲੜਕੇ ਦਾ ਸ਼ਰਮ ਦੇ ਨਾਲ ਮੂੰਹ ਝੁਕ ਗਿਆ। ਉਸ ਨੂੰ ਕੋਈ ਗੱਲ ਨਹੀ ਆ ਰਹੀ ਸੀ। ਉਹ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਸੀ।