Jul 23, 2017

PEEN KHAAN WALEY LOKA NU CHANGA NAHI LAGNA


PEEN KHAAN WALEY LOKA NU CHANGA NAHI LAGNA

boy in the Metro train was picking up his photos from the girls ਲੜਕੀਆਂ ਦੀਆਂ ਫੋਟੋਆਂ ਖਿਚਦਾ ਕਾਬੂ


A boy in the Metro train was picking up his photos from the girls. People looked at and insulted the boy. The boy bowed with shame of the boy. She could not find a thing. He was feeling very ashamed. 
ਮੈਟਰੋ ਟ੍ਰੇਨ ਵਿੱਚ ਇਕ ਲੜਕਾ, ਲੜਕੀਆਂ ਤੋਂ ਚੋਰੀ ਉਹਨਾਂ ਦੀਆਂ ਫੋਟੋਆਂ ਖਿਚ ਰਿਹਾ ਸੀ।  ਲੋਕਾਂ ਨੈ ਦੇਖ ਲਿਆ ਅਤੇ ਉਸ ਲੜਕੇ ਦੀ ਬਹੁਤ ਬੇਇਜਤੀ ਕੀਤੀ।  ਲੜਕੇ ਦਾ ਸ਼ਰਮ ਦੇ ਨਾਲ ਮੂੰਹ ਝੁਕ ਗਿਆ। ਉਸ ਨੂੰ ਕੋਈ ਗੱਲ ਨਹੀ ਆ ਰਹੀ ਸੀ। ਉਹ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਸੀ।

Jul 22, 2017

A woman and her boyfriend were preparing to leave home ਔਰਤ ਅਤੇ ਉਸਦਾ ਪ੍ਰੇਮੀ ਘਰੋਂ ਭੱਜਦੇ ਕਾਬੂ।
The incident of a village in Punjab. A woman and her boyfriend were preparing to leave home. But the woman's family came to know and the house was captured. What was just then,The woman's family and the villagers took full satisfaction with the beating of pardon. Then both of the procession was taken out in Pindi's streets
ਪੰਜਾਬ ਦੇ ਇਕ ਪਿੰਡ ਦੀ ਘਟਨਾ।  ਇਕ ਔਰਤ ਅਤੇ ਉਸਦਾ ਪ੍ਰੇਮੀ ਘਰ ਤੋਂ ਭਜਣ ਲਈ ਤਿਆਰੀ ਵਿੱਚ ਸਨ। ਪਰ ਔਰਤ ਦੇ ਘਰਵਾਲਿਆ ਨੂੰ ਪਤਾ ਲੱਗ ਗਿਆ ਅਤੇ ਘਰ ਵਾਲਿਆ ਨੇ ਕਾਬੂ ਕਰ ਲਿਆ। ਬਸ ਫੇਰ ਕੀ ਸੀ, ਜਨਾਨੀ ਦੇ ਸਹੁਰਿਆ ਅਤੇ ਪਿੰਡ ਵਾਲਿਆਂ ਨੇ ਪਰੇਮੀ ਨੂੰ ਕੁੱਟਣ ਵਾਲੀ ਪੂਰੀ ਤਸੱਲੀ ਕੀਤੀ। ਫੇਰ ਪਿੰਡੀ ਦੀਆਂ ਗਲੀਆਂ ਵਿੱਚ ਦੋਵਾਂ ਦਾ ਜਲੂਸ ਕੱਢਿਆ ਗਿਆ।